ਮ ਟੇਰੀਓ ਦੇ ਅੰਦਰ ਯਾਤਰਾ ਿਕਵ ਕਰ
ਸਕਦਾ/ਸਕਦੀ ਹਾਂ?
ਤੁਹਾਡੇ ਬਜਟ, ਸਮ ਅਤੇ ਲੋੜ ਦੇ ਅਧਾਰ ’ਤੇ ਟੇਰੀਓ ਦੇ ਅੰਦਰ ਯਾਤਰਾ ਕਰਨ ਦੇ ਕਈ ਢੰਗ ਹਨ।
ਜੇ ਤੁਸ ਸ਼ਿਹਰਾਂ ਅਤੇ ਕਸਿਬਆਂ ਿਵਚਾਲੇ ਯਾਤਰਾ ਕਰ ਰਹੇ ਹੋ ਤਾਂ ਤੁਹਾਡੇ ਕੋਲ ਕਈ ਿਵਕਲਪ ਹਨ। ਬੱਸਾਂ, ਟੇਨਾਂ ਅਤੇ ਏਅਰਲਾਈਨਾਂ ਸੂਬੇ
ਿਵੱਚ ਿਜ਼ਆਦਾਤਰ ਸ਼ਿਹਰਾਂ ਨੂੰ ਆਪਸ ਿਵੱਚ ਜੋੜਦੀਆਂ ਹਨ। ਇਕ ਟੈਵਲ ਏਜੰਟ ਿਬਨਾਂ ਿਕਸੇ ਖਰਚ ਦੇ ਤੁਹਾਡੀ ਯਾਤਰਾ ਦੀ ਯੋਜਨਾ ਬਣਾਉਣ
ਿਵੱਚ ਮਦਦ ਕਰ ਸਕਦਾ ਹੈ। ਕੋਈ ਅਿਜਹਾ ਟੈਵਲ ਏਜੰਟ ਲੱਭਣ ਲਈ, ਿਜਸ ਕੋਲ ਸਥਾਨਕ ਯਾਤਰਾ ਿਵੱਚ ਮੁਹਾਰਤ ਹੋਵੇ, ਟੈਲੀਫੋਨ ਬੁਕ ਦੇ
ਯੈਲੋ ਪੇਿਜਸ ਿਵੱਚ ਦੇਖੋ ਅਤੇ "ਟੈਵਲ ਏਜੰਸੀਆਂ" ਦੇ ਤਿਹਤ ਲੱਭੋ।
ਟੇਰੀਓ ਸਰਕਾਰ ਪੂਰੇ ਸੂਬੇ ਿਵੱਚ ਟੈਵਲ ਇਨਫਾਰਮੇਸ਼ਨ ਸਟਰ (Travel Information Centres) (1) ਚਲਾਦੀ ਹੈ।
ਨਕਿਸ਼ਆਂ, ਿਦਸ਼ਾਵਾਂ ਅਤੇ ਸੈਲਾਨੀਆਂ ਨੂੰ ਿਖੱਚਣ ਵਾਲੀਆਂ ਸਥਾਨਕ ਥਾਵਾਂ ਬਾਰੇ ਪਕਾਸ਼ਨਾਂ ਲਈ ਿਕਸੇ ਸਟਰ ਿਵਖੇ ਜਾਓ। ਹੋਰ ਜਾਣਕਾਰੀ ਲਈ
ਇਸ ਨੰਬਰ ਤੇ ਕਾਲ ਕਰੋ:
ਟੌਲ-ਫ਼ੀ: 1-800-ONTARIO (1-800-668-2746).
ਤੁਸ ਹੋਰ ਜਾਣਕਾਰੀ ਲਈ ਟੇਰੀਓ ਟੈਵਲ (Ontario Travel) (2) ਵੈਬਸਾਈਟ ਦੇਖ ਸਕਦੇ ਹੋ।
ਪਬਿਲਕ (ਜਨਤਕ) ਟਾਂਸਪੋਰਟੇਸ਼ਨ
ਟੇਰੀਓ ਿਵੱਚ ਿਜ਼ਆਦਾਤਰ ਸ਼ਿਹਰਾਂ ਿਵੱਚ ਪਬਿਲਕ ਟਾਂਿਜ਼ਟ (ਜਨਤਕ ਢੋਆ-ਢੁਆਈ) ਪਣਾਲੀ ਹੈ। ਟੋਰਾਂਟੋ ਿਵੱਚ ਵੀ ਅੰਡਰਗਾਡ ਟੇਨਾਂ
(ਸਬਵੇਅ), ਬੱਸਾਂ ਅਤੇ ਸਟੀਟਕਾਰਾਂ ਚਲਦੀਆਂ ਹਨ, ਿਜਸਨੂੰ TTC (ਟੋਰਾਂਟੋ ਟਾਂਿਜ਼ਟ ਕਿਮਸ਼ਨ) ਕਿਹੰਦੇ ਹਨ। ਓਟਾਵਾ ਿਵੱਚ ਜ਼ਮੀਨ ਦੇ ਉਪਰ
ਚੱਲਣ ਵਾਲੀ ਇੱਕ ਹਲਕੀ ਰੇਲ ਲਾਈਨ ਹੈ। ਿਜ਼ਆਦਾਤਰ ਸ਼ਿਹਰ ਟਾਂਿਜ਼ਟ ਭਾਵ ਢੋਆ-ਢੁਆਈ ਦੇ ਨਕਸ਼ੇ ਮੁਫਤ ਮੁਹੱਈਆ ਕਰਦੇ ਹਨ।
ਪਬਿਲਕ ਟਾਂਿਜ਼ਟ ਦੀ ਵਰਤ ਕਰਨ ਲਈ, ਤੁਸ ਹਰੇਕ ਯਾਤਰਾ ਲਈ ਨਕਦ ਅਦਾਇਗੀ ਕਰ ਸਕਦੇ ਹੋ ਜਾਂ ਤੁਸ ਬੱਸ ਜਾਂ ਸਬਵੇਅ ਸਟੇਸ਼ਨਾਂ
ਿਵਖੇ ਜਾਂ ਕੁਝ ਸਟੋਰਾਂ ’ਤੇ ਿਟਕਟਾਂ, ਟੋਕਨ, ਰੋਜ਼ਾਨਾ ਜਾਂ ਮਹੀਨੇਵਾਰ ਪਾਸ ਖਰੀਦ ਸਕਦੇ ਹੋ। ਿਵਿਦਆਰਥੀਆਂ ਅਤੇ ਬਜ਼ੁਰਗ ਿਵਅਕਤੀਆਂ ਲਈ
ਅਕਸਰ ਛੋਟਾਂ ਉਪਲਬਧ ਹੁੰਦੀਆਂ ਹਨ।
ਜੇ ਤੁਹਾਨੂੰ ਆਪਣੀ ਮੰਿਜ਼ਲ ਤੇ ਪਹੁੰਚਣ ਲਈ ਇੱਕ ਤ ਵੱਧ ਬੱਸ, ਸਟੀਟਕਾਰ ਜਾਂ ਟੇਨ ਦੀ ਲੋੜ ਪਵੇ ਤਾਂ ਤੁਹਾਨੂੰ ਇੱਕ ਟਾਂਸਫਰ ਦੀ ਲੋੜ
ਪਵੇਗੀ, ਜੋ ਿਕ ਇਕ ਕਾਗਜ਼ ਦਾ ਟੁਕੜਾ ਹੁੰਦਾ ਹੈ ਜੋ ਡਾਈਵਰ ਨੂੰ ਦਸਦਾ ਹੈ ਿਕ ਤੁਹਾਨੂੰ ਦੁਬਾਰਾ ਅਦਾਇਗੀ ਕਰਨ ਦੀ ਲੋੜ ਨਹ ਹੈ। ਜਦ
ਤੁਸ ਪਿਹਲੀ ਬੱਸ ਜਾਂ ਸਟੀਟਕਾਰ ’ਤੇ ਚੜਦੇ ਹੋ ਤਾਂ ਡਾਈਵਰ ਤ ਟਾਂਸਫਰ ਮੰਗੋ। ਸਬਵੇਅ ਸਟੇਸ਼ਨਾਂ ਿਵਖੇ, ਮਸ਼ੀਨਾਂ ਤ ਟਾਂਸਫਰਾਂ ਉਪਲਬਧ
ਹੁੰਦੀਆਂ ਹਨ। ਟਾਂਸਫਰਾਂ ਦੀ ਵਰਤ ਿਸਰਫ ਸੀਮਤ ਸਮ ਦੀ ਿਮਆਦ ਲਈ ਹੀ ਕੀਤੀ ਜਾ ਸਕਦੀ ਹੈ।
ਟੇਰੀਓ ਸਰਕਾਰ ਦੀ ਟਾਂਿਜ਼ਟ ਸੇਵਾ (GO ਟਾਂਿਜ਼ਟ) ਰੋਜ਼ਾਨਾ ਯਾਤਰੀਆਂ ਲਈ ਟੇਨਾਂ ਅਤੇ ਬੱਸਾਂ ਚਲਾਦੀ ਹੈ। ਇਹ ਟੇਨਾਂ TTC ਸਮੇਤ
ਗੇਟਰ ਟੋਰਾਂਟੋ ਅਤੇ ਹੈਿਮਲਟਨ ਇਲਾਿਕਆਂ ਿਵੱਚ ਿਮਸਪਲ ਟਾਂਿਜ਼ਟ ਪਣਾਲੀਆਂ ਨਾਲ ਜੁੜਦੀਆਂ ਹਨ। ਹੋਰ ਜਾਣਕਾਰੀ ਲਈ ਇਹਨਾਂ ਨੰਬਰਾਂ
ਤੇ ਕਾਲ ਕਰੋ:
ਟੌਲ-ਫ਼ੀ: 1-888-438-6646
ਟੋਰਾਂਟੋ ਇਲਾਕਾ: 416-869-3200
ਆਪਣੀ ਸਥਾਨਕ ਪਬਿਲਕ ਟਾਂਿਜ਼ਟ ਪਣਾਲੀ ਲੱਭਣ ਲਈ, ਿਮਿਨਸਟੀ ਆਫ਼ ਟਾਂਸਪੋਰਟੇਸ਼ਨ (Ministry of Transportation)
(3) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
1 / 3
ਟੌਲ-ਫ਼ੀ: 1-800-268-4686
ਟੋਰਾਂਟੋ ਇਲਾਕਾ: 416-235-4686
ਬੱਸ ਲਾਈਨਾਂ
ਬੱਸ ਯਾਤਰਾ ਟੇਰੀਓ ਦੇ ਸ਼ਿਹਰਾਂ ਿਵੱਚ ਯਾਤਰਾ ਕਰਨ ਦਾ ਸਭ ਤ ਸਸਤਾ ਢੰਗ ਹੈ। ਬੱਸ ਲਾਈਨਾਂ ਅਤੇ ਸਭ ਤ ਨੇੜਲੇ ਬੱਸ ਸਟੇਸ਼ਨ ਬਾਰੇ
ਸਥਾਨਕ ਜਾਣਕਾਰੀ ਲੱਭਣ ਲਈ, ਟੈਲੀਫੋਨ ਬੁਕ ਦੇ ਯੈਲੋ ਪੇਿਜਸ (ਪੀਲੇ ਪੰਿਨਆਂ) ਿਵੱਚ "ਬੱਸ ਲਾਈਨਜ਼" ਦੇ ਿਸਰਲੇਖ ਹੇਠ ਦੇਖੋ।
ਗੇਹਾਡ ਕੈਨੇਡਾ ਟੇਰੀਓ ਿਵੱਚ ਸਭ ਤ ਵੱਡੀ ਬੱਸ ਕੰਪਨੀ ਹੈ। ਗੇਹਾਡ ਕੈਨੇਡਾ ਭਰ ਿਵੱਚ 1,300 ਤ ਵੀ ਵੱਧ ਥਾਵਾਂ ਲਈ ਬੱਸ ਸੇਵਾ
ਮੁਹੱਈਆ ਕਰਦੀ ਹੈ। ਗੇਹਾਡ ਦੇ ਯਾਤਰੀ ਿਕਰਾਇਆਂ (ਿਟਕਟਾਂ ਦੀ ਕੀਮਤ) ਅਤੇ ਬੱਸ ਦੀ ਸਮਾਂ ਸਾਰਣੀ ਬਾਰੇ ਪਤਾ ਲਗਾਉਣ ਲਈ, ਇਹਨਾਂ
ਨੰਬਰਾਂ ਤੇ ਕਾਲ ਕਰੋ:
ਟੌਲ-ਫ਼ੀ: 1-800-353-3484
ਟੋਰਾਂਟੋ: 416-367-8747
ਹਵਾਈ ਯਾਤਰਾ
ਟੇਰੀਓ ਿਵੱਚ ਕੁਝ ਦੂਰ ਦੀਆਂ ਕਿਮਊਿਨਟੀਆਂ ਤੱਕ ਿਸਰਫ਼ ਹਵਾਈ ਯਾਤਰਾ ਰਾਹ ਪਹੁੰਿਚਆ ਜਾ ਸਕਦਾ ਹੈ। ਟੇਰੀਓ ਦੇ ਅੰਦਰ 5
ਏਅਰਲਾਈਨਾਂ ਹਨ ਜੋ ਸੇਵਾ ਪਦਾਨ ਕਰਦੀਆਂ ਹਨ:
ਏਅਰ ਕੈਨੇਡਾ ਜੈਜ਼ ਗੇਟਰ ਟੋਰਾਂਟੋ ਇਲਾਕੇ ਅਤੇ ਉਤਰੀ ਟੇਰੀਓ ਲਈ ਸੇਵਾ ਪਦਾਨ ਕਰਦੀ ਹੈ
ਏਅਰ ਿਕਉਬੇਕ ਉਤਰੀ ਟੇਰੀਓ ਅਤੇ ਿਕਉਬੇਕ ਲਈ ਸੇਵਾ ਪਦਾਨ ਕਰਦੀ ਹੈ
ਬੇਅਰਸਿਕਨ ਏਅਰਲਾਈਨਜ਼ ਗੇਟਰ ਟੌਰਾਂਟੋ ਇਲਾਕੇ, ਓਟਾਵਾ ਅਤੇ ਉਤਰੀ ਟੇਰੀਓ ਲਈ ਸੇਵਾ ਪਦਾਨ ਕਰਦੀ ਹੈ
ਪੈਰੀ ਸਾਡ ਏਅਰ ਸਰਿਵਸ ਟੇਰੀਓ ਦੇ ਕਦਰੀ ਿਹੱਸੇ ਲਈ ਸੇਵਾ ਪਦਾਨ ਕਰਦੀ ਹੈ
ਵਾਸਾਯਾ ਏਅਰਵੇਜ਼ ਉਤਰੀ ਟੇਰੀਓ ਲਈ ਸੇਵਾ ਪਦਾਨ ਕਰਦੀ ਹੈ
ਏਅਰ ਕੈਨੇਡਾ ਦੁਆਰਾ ਚਲਾਈਆਂ ਜਾਂਦੀਆਂ ਉਡਾਣਾਂ ਬਾਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ:
ਟੌਲ-ਫ਼ੀ: 1-800-776-3000
ਟੇਨਾਂ
ਵਾਇਆ ਰੇਲ (VIA Rail) ਕੈਨੇਡਾ ਦੇ ਸਾਰੇ ਖੇਤਰਾਂ ਿਵੱਚ ਟੇਨਾਂ ਚਲਾਦੀ ਹੈ। ਟੇਰੀਓ ਅਤੇ ਕੈਨੇਡਾ ਿਵੱਚ ਟੇਨ ਸਰਿਵਸ ਬਾਰੇ ਹੋਰ
ਜਾਣਕਾਰੀ ਲਈ ਵਾਇਆ ਰੇਲ ਕੈਨੇਡਾ ਨੂੰ ਇਹਨਾਂ ਨੰਬਰਾਂ ਤੇ ਕਾਲ ਕਰੋ:
ਟੌਲ-ਫ਼ੀ: 1-888- ਵਾਇਆ ਰੇਲ (1-888-842-7245)
ਟੇਰੀਓ ਨੌਰਥਲਡ ਰੇਲ ਸਰਿਵਿਸਜ਼ ਟੇਰੀਓ ਦੇ ਪੂਰੇ ਉਤਰੀ ਿਹੱਸੇ ਿਵੱਚ ਟੋਰਾਂਟੋ ਤ ਬਾਹਰ ਜਾਣ ਅਤੇ ਵਾਪਸ ਟੋਰਾਂਟੋ ਆਉਣ ਤਕ ਵੱਖ
ਵੱਖ ਰੂਟਾਂ ਦੀ ਸੇਵਾ ਮੁਹੱਈਆ ਕਰਦੀ ਹੈ। ਹੋਰ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ:
ਟੌਲ-ਫ਼ੀ: 1-800-363-7512
ਕਾਰ ਿਕਰਾਏ ਤੇ ਲੈਣੀ
ਜੇ ਤੁਹਾਡੇ ਕੋਲ ਆਪਣੀ ਕਾਰ ਨਹ ਹੈ ਅਤੇ ਤੁਸ ਯਾਤਰਾ ਕਰਨੀ ਹੈ ਤਾਂ ਹੋ ਸਕਦਾ ਹੈ ਿਕ ਤੁਸ ਕਾਰ ਿਕਰਾਏ ਤੇ ਲੈਣੀ ਚਾਹੋ।
2 / 3
ਜਦ ਤੁਸ ਿਕਰਾਏ ਤੇ ਕਾਰ ਲਦੇ ਹੋ ਤਾਂ ਤੁਹਾਨੂੰ ਿਕਰਾਏ ਤੇ ਕਾਰ ਦੇਣ ਵਾਲੀ ਕੰਪਨੀ ਨਾਲ ਇਕਰਾਰਨਾਮੇ ’ਤੇ ਦਸਤਖਤ ਕਰਨ ਲਈ ਿਕਹਾ
ਜਾਂਵੇਗਾ। ਯਕੀਨੀ ਬਣਾਓ ਿਕ ਤੁਸ ਸਮਝੌਤੇ ਤੇ ਦਸਤਖਤ ਕਰਨ ਤ ਪਿਹਲਾਂ ਇਕਰਾਰਨਾਮੇ ਅਤੇ ਇਸ ਦੀਆਂ ਸਾਰੀਆਂ ਿਜ਼ੰਮੇਵਾਰੀਆਂ ਨੂੰ
ਸਮਝਦੇ ਹੋ।
ਹੋਰ ਜਾਣਕਾਰੀ ਲਈ ਯੈਲੋ ਪੇਿਜਸ ਿਵੱਚ "ਆਟੋਮੋਬੀਲ ਰਿਟੰਗ" (Automobile Renting) ਿਸਰਲੇਖ ਹੇਠ ਦੇਖੋ।
ਟੈਕਸੀਆਂ ਜਾਂ ਕੈਬਾਂ
ਜੇ ਕੋਈ ਪਬਿਲਕ ਟਾਂਿਜ਼ਟ ਨਹ ਹੈ ਜਾਂ ਤੁਸ ਤੁਰੰਤ ਿਕਤੇ ਜਾਣਾ ਹੈ ਤਾਂ ਤੁਸ ਟੈਕਸੀ ਜਾਂ ਕੈਬ ਿਕਰਾਏ ਤੇ ਲੈ ਸਕਦੇ ਹੋ। ਇਹ ਛੱਤ ਉਪਰ ਬੱਤੀ
ਦੇ ਿਚੰਨ ਵਾਲੀਆਂ ਕਾਰਾਂ ਹੁੰਦੀਆਂ ਹਨ। ਟੈਕਸੀ ਲੱਭਣ ਲਈ, ਸਥਾਨਕ ਯੈਲੋ ਪੇਿਜਸ ਡਾਇਰੈਕਟਰੀ ਿਵੱਚ "ਟੈਕਸੀਆਂ" ਿਸਰਲੇਖ ਹੇਠ ਲੱਭੋ।
ਤੁਸ ਿਕਸੇ ਟੈਕਸੀ ਕੰਪਨੀ ਨੂੰ ਕਾਲ ਕਰ ਸਕਦੇ ਹੋ ਅਤੇ ਉਹਨਾਂ ਨੂੰ ਤੁਹਾਨੂੰ ਤੁਹਾਡੇ ਪਤੇ ਤ ਿਕਸੇ ਖਾਸ ਸਮ ’ਤੇ ਿਲਜਾਉਣ ਲਈ ਕਿਹ ਸਕਦੇ
ਹੋ। ਟੈਕਸੀਆਂ ਮਿਹੰਗੀਆਂ ਹੋ ਸਕਦੀਆਂ ਹਨ, ਇਸ ਲਈ ਇਹਨਾਂ ਦੀ ਵਰਤ ਉਦ ਹੀ ਕਰੋ ਜਦ ਤੁਹਾਡੇ ਕੋਲ ਯਾਤਰਾ ਲਈ ਕੋਈ ਹੋਰ ਚੋਣ ਨਾ
ਹੋਵੇ।
ਜਦ ਤੁਸ ਟੈਕਸੀ ਦੇ ਅੰਦਰ ਬੈਠੋਗੇ ਤਾਂ ਤੁਹਾਨੂੰ ਡਾਈਵਰ ਦੇ ਲਾਗੇ ਇਕ ਮੀਟਰ ਿਦਖਾਈ ਦੇਵੇਗਾ ਜੋ ਘੱਟੋ ਘੱਟ ਖਰਚ ਿਦਖਾਦਾ ਹੈ। ਹਵਾਈ
ਅੱਡੇ ਦੀਆਂ ਟੈਕਸੀਆਂ ਕਈ ਵਾਰ ਅਿਜਹੀ ਫੀਸ ਲਦੀਆਂ ਹਨ ਿਜਸ ਤੇ ਤੁਹਾਡੇ ਵੱਲ ਕਾਰ ਿਵੱਚ ਬੈਠਣ ਤ ਪਿਹਲਾਂ ਸਿਹਮਤੀ ਲਈ ਜਾਂਦੀ ਹੈ।
ਟੈਕਸੀ ਿਵੱਚ ਬੈਠਣ ਤ ਪਿਹਲਾਂ ਹਮੇਸ਼ਾਂ ਡਾਈਵਰ ਨੂੰ ਪੁੱਛੋ ਿਕ ਯਾਤਰਾ ਦਾ ਖਰਚਾ ਿਕੰਨਾ ਆਵੇਗਾ।
ਵਧੇਰੇ ਜਾਣਕਾਰੀ ਲਈ ਵੇਖੋ:
(1) ਟੈਵਲ ਇਨਫਾਰਮੇਸ਼ਨ ਸਟਰਸ - ਟੇਰੀਓ ਟੈਵਲ:
http://findlink.at/travelinfo(2) ਟੇਰੀਓ ਟੈਵਲ:
http://findlink.at/ON-travel(3) ਿਮਿਨਸਟੀ ਆਫ਼ ਟਾਂਸਪੋਰਟੇਸ਼ਨ - ਟੇਰੀਓ ਿਵੱਚ ਪਬਿਲਕ ਟਾਂਿਜ਼ਟ ਪਣਾਲੀਆਂ ਦੀ ਸੂਚੀ
http://findlink.at/transithttp://punjabi.inmylanguage.org/copyright.aspx#ਕਾਪੀਰਾਈਟ ()