ਪੂਰਵ-ਅਦਾਇਗੀਸ਼ੁਦਾ ਲੰਬੀ ਦੂਰੀ ਦੇ (ਲਾਂਗ-
ਿਡਸਟੈਨਸ) ਕਾਰਡਾਂ ਬਾਰੇ ਮੈਨੂੰ ਕੀ ਜਾਣਨ ਦੀ
ਜ਼ਰੂਰਤ ਹੁੰਦੀ ਹੈ?
ਲੰਬੀ ਦੂਰੀ ਦੀਆਂ ਕਾਲਾਂ ਕਰਨ ਲਈ ਤੁਸ ਇੱਕ ਪੂਰਵ-ਅਦਾਇਗੀਸ਼ੁਦਾ ਕਾਰਡ ਖ਼ਰੀਦ ਸਕਦੇ ਹੋ। ਪੂਰਵ-ਅਦਾਇਗੀਸ਼ੁਦਾ ਕਾਰਡ ਡੈਿਬਟ
ਕਾਰਡਾਂ ਵਾਂਗ ਕੰਮ ਕਰਦੇ ਹਨ। ਤੁਸ ਕੁਝ ਿਗਣਤੀ ਦੇ ਿਮੰਟਾਂ ਵਾਸਤੇ ਪਿਹਲਾਂ ਅਦਾਇਗੀ ਕਰਦੇ ਹੋ। ਤੁਹਾਡੇ ਵੱਲ ਹਰ ਵਾਰੀ ਕਾਰਡ ਵਰਤਣ
ਵੇਲੇ ਖ਼ਪਤ ਕੀਤੇ ਿਮੰਟਾਂ ਦੀ ਿਗਣਤੀ ਤੁਹਾਡੇ ਕੁੱਲ ਿਮੰਟਾ ਿਵੱਚ ਘਟ ਿਦੱਤੀ ਜਾਂਦੀ ਹੈ। ਇੱਕ ਵਾਰੀ ਜਦ ਤੁਸ ਕੁੱਲ ਕਾਲ ਸਮਾਂ ਵਰਤ ਲਦੇ ਹਨ,
ਪੂਰਵ-ਅਦਾਇਗੀਸ਼ੁਦਾ ਕਾਰਡ ਿਫਰ ਅੱਗੇ ਕੰਮ ਨਹ ਕਰਦਾ ਅਤੇ ਤੁਹਾਨੂੰ ਕੋਈ ਨਵਾਂ ਕਾਰਡ ਖ਼ਰੀਦਣ ਦੀ ਜ਼ਰੂਰਤ ਹੁੰਦੀ ਹੈ।
ਕਾਰਡ ਕਨੇਡਾ ਦੇ ਹਰ ਸ਼ਿਹਰ ਿਵੱਚ ਕਾਰਨਰ ਸਟੋਰਾਂ ਸੋਟਰਾਂ, ਬਜ਼ਾਰਾਂ ਅਤੇ ਛੋਟੀਆਂ ਦੁਕਾਨਾਂ `ਤੇ ਵੇਚੇ ਜਾਂਦੇ ਹਨ। ਉਹ $35, $10 ਅਤੇ
$20 ਦੇ ਮੁੱਲ ਿਵੱਚ ਿਮਲਦੇ ਹਨ। ਤੁਹਾਡੇ ਮੂਲ ਦੇਸ਼ ਿਵੱਚ ਤੁਹਾਡੇ ਪਿਰਵਾਰ ਨੂੰ ਕਾਲ ਕਰਨ ਦਾ ਇਹ ਸਸਤਾ ਰਾਹ ਹੋ ਸਕਦੇ ਹਨ।
ਸਾਰੇ ਕਾਰਡ ਇੱਕੋ ਿਜਹੀ ਸਰਿਵਸ ਮੁਹਈਆ ਨਹ ਕਰਦੇ। ਜਦ ਤੁਸ ਵਧੀਆ ਸੌਦਾ ਲੱਭ ਰਹੇ ਹੋਵ, ਪੱਕਾ ਕਰੋ ਿਕ ਤੁਹਾਨੂੰ ਪਤਾ ਲੱਗ ਿਗਆ ਹੈ
ਿਕ ਤੁਸ ਕੀ ਖ਼ਰੀਦ ਰਹੇ ਹੋ ਅਤੇ ਤੁਸ ਕਾਰਡ ਨੂੰ ਿਕਵ ਵਰਤਣਾ ਹੈ।
ਮ ਆਪਣੇ ਪੂਰਵ-ਅਦਾਇਗੀਸ਼ੁਦਾ ਕਾਰਡ ਨੂੰ ਿਕਵ ਵਰਤਾਂ?
ਿਕਸੇ ਵੀ ਟੈਲੀਫੋਨ ਤ ਕਾਰਡ `ਤੇ ਸੂਚੀਬੱਧ ਟੋਲ-ਫਰੀ ਨੰਬਰਾਂ ਨੂੰ ਡਾਇਲ ਕਰਿਦਆਂ ਅਤੇ ਇੱਕ ਅਿਧਕਾਰ ਸੰਪਣ ਨੰਬਰ - ਿਜਹੜਾ ਕਾਰਡ `ਤੇ
ਹੀ ਛਿਪਆ ਹੁੰਦਾ ਹੈ - ਨੂੰ ਵਰਤਿਦਆਂ ਪੂਰਵ-ਅਦਾਇਗੀਸ਼ੁਦਾ ਕਾਰਡ ਵਰਤੇ ਜਾ ਸਕਦੇ ਹਨ। ਇੱਕ ਆਵਾਜ਼ ਤੁਹਾਨੂੰ ਤੁਰੰਤ ਦੱਸ ਦੇਵੇਗੀ ਿਕ
ਕਾਲ ਦੇ ਸ਼ੁਰੂ ਿਵੱਚ ਤੁਹਾਡੇ ਕਾਰਡ `ਤੇ ਕੁੱਲ ਿਕੰਨਾ ਸਮਾਂ ਬਾਕੀ ਹੈ, ਕਾਲ ਦੌਰਾਨ ਸਮਾਂ ਖ਼ਤਮ ਹੋਣ ਤ ਪਿਹਲਾਂ ਤੁਹਾਨੂੰ ਸੁਚੇਤ ਕਰ ਸਕਦੀ ਹੈ,
ਿਫਰ ਸਮਾਂ ਖਤਮ ਹੋਣ `ਤੇ ਕਾਲ ਕੱਟ ਿਦੱਤੀ ਜਾਂਦੀ ਹੈ।
ਜਾਣਨ ਵਾਲੀਆਂ ਮਹੱਤਵਪੂਰਨ ਗੱਲਾਂ
ਿਕਸੇ ਪੂਰਵ-ਅਦਾਇਗੀਸ਼ੁਦਾ ਕਾਰਡ ਨੂੰ ਖ਼ਰੀਦਣ ਤ ਪਿਹਲਾਂ, ਪੱਕਾ ਕਰੋ ਿਕ ਤੁਸ ਕਾਰਡ ਉਤਲੀ ਸਾਰੀ ਜਾਣਕਾਰੀ ਜਾਂ ਸਟੋਰ ਦੇ ਪੋਸਟਰ
ਉਤਲੀ ਜਾਣਕਾਰੀ ਸਮਝ ਗਏ ਹੋ। ਵਾਧੂ ਫੀਸਾਂ ਬਾਰੇ ਵੀ ਦੇਖ ਲਵੋ ਿਜਵ ਿਕ:
ਕੁਨੈਕਸ਼ਨ ਫੀਸ (ਿਜਹੜੀ ਤੁਹਾਡੇ ਵੱਲ ਕਾਲ ਕਰਨ ਤ ਪਿਹਲਾਂ ਹੀ ਕਾਰਡ ਦਾ ਮੁੱਲ ਘਟਾ ਸਕਦੀ ਹੈ);
ਘੱਟ ਤ ਘੱਟ ਫੀਸ (ਿਜਵ ਿਕ ਘੱਟ ਤ ਘੱਟ ਿਤੰਨ ਿਮੰਟਾਂ `ਤੇ ਆਧਾਰਤ, ਭਾਵ ਕਾਲ 30 ਸਿਕੰਟ ਹੀ ਹੋਈ ਹੈ);
ਕਾਿਲੰਗ ਵਕਤ ਦੀਆਂ ਬੰਦਸ਼ਾਂ;
ਸਰਿਵਸ ਫੀਸਾਂ ਜਾਂ ਕੋਈ ਹੋਰ ਸਰਚਾਰਜ;
ਕਾਰਡ ਦੀ ਸਮਾਪਤੀ ਤਾਰੀਖ;
ਸਮੁੰਦਰ ਪਾਰ ਿਕਸੇ ਸੈਲੂਲਰ ਫੋਨ `ਤੇ ਕਾਲ ਕਰਨ ਲਈ ਵਾਧੂ ਫੀਸ;
ਰੱਖ-ਰਖਾਅ ਫੀਸ, ਹਫਤਾਵਾਰ ਫੀਸ ਜਾ ਦੂਸਰੀਆਂ ਫੀਸਾਂ ਿਜਹੜੀਆਂ ਉਪਲਬਧ ਸਮਾਂ ਘਟਾ ਸਕਦੀਆਂ ਹਨ।
ਇੱਕੋ ਕੰਪਨੀ ਦੇ ਿਭੰਨ-ਿਭੰਨ ਿਦੱਖ ਵਾਲੇ ਅਤੇ ਇੱਕੋ ਿਜਹੇ ਨਾਵਾਂ ਵਾਲੇ ਫੋਨ ਕਾਰਡ ਹੋ ਸਕਦੇ ਹਨ। ਇਹ ਕਾਰਡ ਇੱਕੋ ਿਜਹੇ ਜਾਂ ਬਹੁਤ ਹੀ ਵੱਖਰੇ
ਵੱਖਰੇ ਰੇਟ ਪੇਸ਼ ਕਰ ਸਕਦੇ ਹਨ। ਿਫਰ ਵੀ, ਕਾਰਡ ਵੱਖ ਵੱਖ ਕੰਪਨੀਆਂ ਦੀ ਮਾਲਕੀ ਵਾਲੇ ਹੁੰਦੇ ਹਨ ਅਤੇ ਤੁਹਾਨੂੰ ਬਹੁਤ ਹੀ ਵੱਖਰੀਆਂ
ਵੱਖਰੀਆਂ ਸੇਵਾਵਾਂ ਿਦੰਦੇ ਹਨ।
ਹੋਰ ਗੱਲਾਂ ਿਜਹੜੀਆਂ ਤੁਹਾਨੂੰ ਜਾਣਨ ਦੀ ਜ਼ਰੂਰਤ ਹੁੰਦੀ ਹੈ:
1 / 2
ਤੁਹਾਡੇ ਵੱਲ ਕਾਲ ਕੀਤੇ ਜਾ ਰਹੇ ਨੰਬਰਾਂ `ਤੇ ਿਨਰਭਰ ਕਰਿਦਆਂ ਰੇਟ ਬਦਲ ਸਕਦੇ ਹਨ
ਕੁਝ ਕਾਰਡ ਕੇਵਲ ਕੁਝ ਖਾਸ ਭੂਗੋਿਲਕ ਸਥਾਨਾਂ ਨੂੰ ਕਾਲ ਕਰਨ ਲਈ ਹੀ ਚੰਗੇ ਹੋ ਸਕਦੇ ਹਨ
ਸਾਰੇ ਕਾਰਡਾਂ ਿਵੱਚ ਅੰਤਰਰਾਸ਼ਟਰੀ ਕਾਲਾਂ ਕਰਨ ਦੀ ਗੁੰਜਾਇਸ਼ ਨਹ ਹੁੰਦੀ
ਮੈਨੂੰ ਕੀ ਕਰਨਾ ਚਾਹੀਦਾ ਹੈ ਜੇ ਮੇਰੇ ਕਾਰਡ ਨਾਲ ਮੈਨੂੰ ਕੋਈ ਸਮੱਿਸਆ ਆ ਜਾਵੇ?
ਕਾਰਡਾਂ ਨੂੰ ਸਪਸ਼ਟ ਤੌਰ ਤੇ ਗਾਹਕ ਸੇਵਾ ਸੰਪਰਕ ਨੰਬਰ ਅਤੇ ਕਾਰਡ ਪੇਸ਼ ਕਰ ਰਹੀ ਕੰਪਨੀ ਦਾ ਪਤਾ ਜ਼ਾਹਰ ਕਰਨਾ ਚਾਹੀਦਾ ਹੈ। ਇਸ ਨੰਬਰ
ਨੂੰ ਕਾਲ ਕਰੋ ਜੇ ਤੁਹਾਨੂੰ ਕਾਰਡ ਨੂੰ ਵਰਤਣ ਿਵੱਚ ਸਮੱਿਸਆਵਾਂ ਹਨ।
ਤੁਹਾਨੂੰ ਫੋਨ ਕਾਰਡ ਕੰਪਨੀ ਤੱਕ ਪਹੁੰਚ ਕਰਨ ਿਵੱਚ ਮੁਸ਼ਕਲ ਪੇਸ਼ ਆ ਸਕਦੀ ਹੈ। ਜੇ ਤੁਸ ਗਾਹਕ ਸਰਿਵਸ ਨੰਬਰ `ਤੇ ਿਕਸੇ ਿਵਅਕਤੀ ਨਾਲ
ਗੱਲ ਨਹ ਕਰ ਸਕੇ ਜਾਂ ਤੁਸ ਅਨੁਿਚਤ ਿਬਜ਼ਨੈਸ ਅਮਲਾਂ ਦੇ ਿਸ਼ਕਾਰ ਹੋ ਗਏ ਹੋ, ਕੰਪਟੀਸ਼ਨ ਿਬਉਰੋ ਕਨੇਡਾ (Competition Bureau
Canada) (1) ਨਾਲ ਸੰਪਰਕ ਕਰੋ:
ਟੋਲ-ਫਰੀ: 1-800-348-5358 (ਸੂਚਨਾ ਕਦਰ)
ਵਧੇਰੇ ਜਾਣਕਾਰੀ ਲਈ ਵੇਖੋ:
(1) ਕੰਪਟੀਸ਼ਨ ਿਬਉਰੋ ਕਨੇਡਾ (Competition Bureau Canada), ਸੂਚਨਾ ਕਦਰ:
http://findlink.at/cb-infohttp://punjabi.inmylanguage.org/copyright.aspx#ਕਾਪੀਰਾਈਟ ()
2 /